ਮੁੱਖ ਮੰਤਰੀ ਸਾਹਿਬ ਮੂਲ ਨਾਲ ਵਿਆਜ ਵੀ ਮੋੜਾਂਗੇ – ਸਿੰਗਾਪੁਰ ਜਾਣ ਵਾਲੇ ਅਧਿਆਪਕਾ ਕੀਤਾ ਮੁੱਖ ਮੰਤਰੀ ਨਾਲ ਵਾਅਦਾ

ਚੰਡੀਗੜ੍ਹ, 4 ਫਰਵਰੀ (ਦੀ ਪੰਜਾਬ ਵਾਇਰ)। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ ਸ਼ਨੀਵਾਰ ਨੂੰ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜ ਦਿੱਤਾ ਹੈ। ਸਾਰੇ ਪ੍ਰਿੰਸੀਪਲ ਚੰਡੀਗੜ੍ਹ ਤੋਂ ਸਿੰਗਾਪੁਰ ਲਈ ਉਡਾਣ ਭਰ ਗਏ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਖੁਦ ਪਹੁੰਚੇ ਅਤੇ ਸਾਰਿਆਂ ਨੂੰ ਵਿਦਾ ਕੀਤਾ। ਇਸ ਦੌਰਾਨ … Continue reading ਮੁੱਖ ਮੰਤਰੀ ਸਾਹਿਬ ਮੂਲ ਨਾਲ ਵਿਆਜ ਵੀ ਮੋੜਾਂਗੇ – ਸਿੰਗਾਪੁਰ ਜਾਣ ਵਾਲੇ ਅਧਿਆਪਕਾ ਕੀਤਾ ਮੁੱਖ ਮੰਤਰੀ ਨਾਲ ਵਾਅਦਾ